ਸਭਿਆਚਾਰ
ਧਰਤੀ ਦੀ ਖੁਸ਼ਬੂ, ਮਿੱਟੀ ਦਾ ਰੰਗ,
ਚੁੱਲ੍ਹੇ ਦੀ ਗਰਮੀ, ਮਾਂ ਦੇ ਸੰਗ।
ਗਿੱਧੇ ਦੀ ਧੁਨ, ਬੋਲੀਆਂ ਦੇ ਤਾਣ,
ਪੱਗ ਦੀ ਸ਼ਾਨ, ਚੂੜਿਆਂ ਦੀ ਖਣਖਣਾਹਟ
ਲੱਸੀ ਦੇ ਘੁੱਟ, ਸਾਂਝ ਦੀ ਰੋਟੀ,
ਮਹਿਮਾਨੀ ਵਿੱਚ ਖੁੱਲ੍ਹੇ ਦਿਲ ਦੇ ਨਾ ਖੋਟੀ।
ਜਿੱਥੇ ਪਿਆਰ ਵੱਡਾ, ਕੋਈ ਛੋਟਾ ਨਹੀਂ,
ਉਥੇ ਪੰਜਾਬੀ ਸਭਿਆਚਾਰ ਮਰਦਾ ਨਹੀਂ।
No comments:
Post a Comment